canadaਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖ਼ਬਰ: ਪੜ੍ਹਾਈ ਹੁਣ ਹੋਈ ਹੋਰ ਮਹਿੰਗੀਕੈਨੇਡਾ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਪੰਜਾਬੀ ਵਿਦਿਆਰਥੀਆਂ ਲਈ ਸਤੰਬਰ 2026 ਤੋਂ ਨਿਯਮਾਂ ਵਿੱਚ ਇੱਕ ਹੋਰ ਵੱਡਾ ਬਦਲਾਅ ਲਾਗੂ ਹੋ ਗਿਆ ਹੈ। ਕੈਨੇਡਾ ਸਰਕਾਰ ਨੇ ਨਵੇਂ international students ਲਈ living expenses ਵਜੋਂ ਦਿਖਾਈ ਜਾਣ ਵਾਲੀ ਰਕਮ ਵਧਾ ਦਿੱਤੀ ਹੈ।Admin